Jaddi Sardari

ਪੂਰਾ ਹੈ ਇਲਾਕੇ ਵਿੱਚ ਨਾ ਚੱਲਦਾ, ਰੱਖਿਆ ਨਾ ਰੱਬ ਘਾਟਾ ਕਿਸੇ ਗੱਲ ਦਾ, ਜਿਧਰੋ ਦੀ ਲੰਗੀਏ ਸਲਾਮਾ ਹੁੰਦੀਆਂ, ਸੋਹਣਾ ਹੈ ਸਰੀਰ ਜਿਵੇ ਹੁੰਦਾ ਮੱਲ ਦਾ, ਪਿਉ ਦਾਦਿਆਂ ਦੀ ਖਾਨਦਾਨੀ ਮੁੱਢ ਤੋਂ, ਹੁੰਦੇ ਸੀ ਪਾਬੰਦ ਪੂਰੇ ਜੋ ਕਾਨੂੰਨ ਦੇ, ਗੱਲਾਂ ਬਾਤਾਂ ਨਾਲ ਨਹੀਓ ਹੁੰਦੀ ਬੱਲਿਆ, ਜੱਦੀ ਸਰਦਾਰੀ ਹੁੰਦੀ ਵਿੱਚ ਖੂਨ ਦੇ। ਪਟਿਆਲਾ ਸ਼ਾਹੀ ਮੁੰਡਾ ਪੱਗ ਬੰਨਦਾ, […]

Read More