
Jaddi Sardari
- filmisongs
- 0
- on Mar 02, 2023
Jaddi Sardari Song Download Mp3 by Gaggu Sandhu Punjabi Song 2023. Jaddi Sardari is sung by Gaggu Sandhu, music by Sarang Studio Barnala And Lyrics By Narinderpal Abulkhurana.

Jaddi Sardari Song Gaggu Sandhu
Vocal/Singer | Gaggu Sandhu |
---|---|
Music Comsposer | Sarang Studio Barnala |
Lyricist | Narinderpal Abulkhurana |
Jaddi Sardari Lyrics Gaggu Sandhu
ਪੂਰਾ ਹੈ ਇਲਾਕੇ ਵਿੱਚ ਨਾ ਚੱਲਦਾ,
ਰੱਖਿਆ ਨਾ ਰੱਬ ਘਾਟਾ ਕਿਸੇ ਗੱਲ ਦਾ,
ਜਿਧਰੋ ਦੀ ਲੰਗੀਏ ਸਲਾਮਾ ਹੁੰਦੀਆਂ,
ਸੋਹਣਾ ਹੈ ਸਰੀਰ ਜਿਵੇ ਹੁੰਦਾ ਮੱਲ ਦਾ,
ਪਿਉ ਦਾਦਿਆਂ ਦੀ ਖਾਨਦਾਨੀ ਮੁੱਢ ਤੋਂ,
ਹੁੰਦੇ ਸੀ ਪਾਬੰਦ ਪੂਰੇ ਜੋ ਕਾਨੂੰਨ ਦੇ,
ਗੱਲਾਂ ਬਾਤਾਂ ਨਾਲ ਨਹੀਓ ਹੁੰਦੀ ਬੱਲਿਆ,
ਜੱਦੀ ਸਰਦਾਰੀ ਹੁੰਦੀ ਵਿੱਚ ਖੂਨ ਦੇ।
ਪਟਿਆਲਾ ਸ਼ਾਹੀ ਮੁੰਡਾ ਪੱਗ ਬੰਨਦਾ,
ਤੋਰ ਚ ਮੜਕ ਜਿਵੇਂ ਲਾੜਾ ਜੰਨ ਦਾ,
ਘੋੜੀਆਂ ਦਾ ਮੁੱਢ ਤੋਂ ਹੈ ਸ਼ੋਕ ਰੱਖਿਆ,
ਦੂਜਾ ਸਾਨੂੰ ਸ਼ੌਂਕ ਹੈ ਵਲੈਤੀ ਗੰਨ ਦਾ, y
ਸੱਚੇ ਬੰਦਿਆ ਦੀ ਲੋਕੀ ਸੋਹ ਚੱਕਦੇ,
ਖਾਂਦੇ ਫਿਟਕਾਰਾਂ ਜੋ ਹਰਾਮੀ ਲੂਣ ਦੇ,
ਗੱਲਾਂ ਬਾਤਾਂ ਨਾਲ ਨਹੀਓ ਹੁੰਦੀ ਬੱਲਿਆ,
ਜੱਦੀ ਸਰਦਾਰੀ ਹੁੰਦੀ ਵਿੱਚ ਖੂਨ ਦੇ।
ਯਾਰਾ ਦੀ ਯਾਰੀ ਤੇ ਸਦਾ ਜਾਨ ਲਾ ਦੀਏ,
ਮਾੜੀ ਮੋਟੀ ਗੱਲ ਦਿਲ ਚੋ ਭੁਲਾ ਦੀਏ,
ਜਨਾ ਖਨਾ ਵੇਖ ਸਾਨੂੰ ਰਹਿ ਜੇ ਤੱਕਦਾ,
ਉੱਡਦੇ ਪਰਿੰਦੇ ਦੇ ਨਿਸ਼ਾਨਾ ਲਾ ਦੀਏ,
ਜਿਗਰੇ ਚ ਹੁੰਦਾ ਇਹ ਦੇਣ ਰੱਬ ਦੀ, ਜਿਸ y
ਟੀਕੇ ਨਹੀਂ ਕਦੇ ਲਗਦੇ ਜਨੂੰਨ ਦੇ,
ਗੱਲਾਂ ਬਾਤਾਂ ਨਾਲ ਨਹੀਓ ਹੁੰਦੀ ਬੱਲਿਆ,
ਜੱਦੀ ਸਰਦਾਰੀ ਹੁੰਦੀ ਵਿੱਚ ਖੂਨ ਦੇ।
ਘਰਾਣੇ ਦੇ ਜੋ ਪੁੱਤ ਦੂਰ ਤੋਂ ਪਛਾਣੀ ਦੇ,
ਅਬੁੱਲ ਖੁਰਾਣੇ ਵਸਦੇ ਹੈ ਜਾਣੀ ਦੇ,
ਖੁੱਲੀਆਂ ਜਮੀਨਾ ਸੀਨੇ ਧੱਕ ਪਾਉਦੀਆਂ,
ਬੱਤੀ ਮੋਘੇ ਚੱਲਦੇ ਐ ਨਹਿਰੀ ਪਾਣੀ ਦੇ,
ਨਿੰਦਰ ਬਰਾੜਾਂ ਪੀੜੀਆਂ ਤੋ ਮਾਣਦੇ,
ਦਿੱਤੇ ਹੋਏ ਪਲ ਜੋ ਸਕੂਨ ਦੇ,
ਗੱਲਾਂ ਬਾਤਾਂ ਨਾਲ ਨਹੀਓ ਹੁੰਦੀ ਬੱਲਿਆ,
ਜੱਦੀ ਸਰਦਾਰੀ ਹੁੰਦੀ ਵਿੱਚ ਖੂਨ ਦੇ।